Thursday, November 29, 2012

I tried hard to get over with this pain..
But I really couldn't help it...
Tried to accept u just as a Friend...
But the Love I have inside for You
Its So True to forget...
Though I Died inside when you told me
how much you Love Her...
How you Cry for her...
How you Long for her love...
But you never feel the pain of my dying soul..
How eachday I broke myself to support you...
How I had to wish that you get her back...
Still Hoping that someday you'll choose me
instead...
Someday I'll smile when you get her Love...
'n wish you a happy Life where I'm NOT with
u..
I constantly fear that day of loosing You
Forever...
But Till then I Can Keep Hoping.. :(
I pray every night 'n it isn't for me...
It's for someone else..
Sometimes I feel like I'll never feel the same
again
Sometimes I just want to watch the world
burn...
This empty world where you cant be Mine..!

Monday, July 16, 2012

ਅੱਜ ਵੀ ਸੁਣਦੀਆਂ
ਆਵਾਜ਼ਾਂ ਉਹਦੀ ਮਿਠੀ ਪਿਆਰੀ ਤਾਰ ਦੀਆਂ,
ਕਿਵੇਂ ਭੁਲਾਵਾਂ ਯਾਦਾਂ ਮੈਂ ਮੈਨੂੰ ਭੁੱਲ ਚੁੱਕੀ ਮੁਟਿਆਰ ਦੀਆਂ.......

Tuesday, May 29, 2012



ਬਸ ਇਕ ਤੇਰੀ ਚੁਪ ਹੀ ਦਿਲ ਤੋੜ ਦਿੰਦੀ ਹੈ ..........

ਬਾਕੀ ਸਬ ਗੱਲਾਂ ਤਾਂ ਚੰਗੀਆਂ ਨੇ .............
.
.
.
.
.
.
.
ਤੇਰੀ ਤਸਵੀਰ ਵਿਚ ...............!!!!!!!!!!

Monday, May 28, 2012



ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ , 



ਸੱਭ ਕੁੱਝ ਤੇਰੇ ਨਾਮ ਕਰਤਾ ,



ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ ,



ਖੁਦ ਨੂੰ ਤੇਰੇ ਲਈ ਆਮ ਕਰਤਾ |

Sunday, May 27, 2012

ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ....

Thursday, May 24, 2012

ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ ਹਰ ਵਕਤ ਸਾਥ ਤੁਹਾਡਾ ਨਸੀਬ ਹੋਵੇ ,,,




ਪਰ ਉਥੇ ਰੱਬ ਵੀ ਕੀ ਕਰੇਂ ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ........

Monday, May 21, 2012


DEDICATED to mine best JO MENU BADAL K AAP HE  BADAL GAYI........  :-(

Thursday, May 17, 2012

ਤੈਨੂੰ ਦਿਲ ਚੋ ਕੱਢਣਾ ਔਖਾ ਏ,ਤੈਨੂੰ ਪਾਉਣਾ ਵੀ ਆਸਾਨ ਨਹੀ,

ਨਾ ਸਮਝੀਏ ਤੇਰੀ ਮਜਬੂਰੀ ਨੂੰ, ਅਸੀ ਏਨੇ ਵੀ ਨਦਾਨ ਨਹੀ,

ਤੇਰੀ ਯਾਦ ਸਹਾਰੇ ਜੀ ਲਵਾਂਗੇ,ਸਦਾ ਕਰਦੇ ਰਹਾਂਗੇ ਪਿਆਰ ਤੈਨੂੰ,

ਅਸੀ ਸਮਝਾਂਗੇ ਸਾਡੇ ਸੁਪਨਿਆ ਦਾ,ਇੱਕ ਗੁੰਮਿਆ ਹੋਇਆ ਕਿਰਦਾਰ ਤੈਨੂੰ…

Tuesday, May 15, 2012

♡ ਮੇਰੀ ਕੋਈ ਖਤਾ ਤਾ ਸਾਬੀਤ ਕਰ__,

♡ ਜੇ ਬੁਰਾ ਹਾਂ ਤਾ ਬੁਰਾ ਸਾਬੀਤ ਕਰ__,

♡ ਤੈਨੂੰ ਚਾਹਿਆ ਹੈ ਕਿਨਾ Amrit ਨੇ ਤੂੰ ਕੀ ਜਾਣੇ__,

♡ ਚਲ ਮੈਂ ਬੇਵਫਾ ਹੀ ਸਹੀ ਤੂੰ ਆਪਣੀ ਵਫਾ ਸਾਬੀਤ ਕਰ__,
ਜਿੰਦਗੀ ਵਿੱਚ ਫੇਰ ਕਦੇ ਜੇ ਮਿਲੇ ਆਪਾਂ, 
ਸਾਨੂੰ ਦੇਖ ਕੇ ਨਾ ਨਜ਼ਰਾਂ ਝੁਕਾ ਲਵੀਂ,

ਤੈਨੂੰ ਦੇਖਿਆ ਲਗਦਾ ਯਾਰ ਕੀਤੇ, 

ਬਸ ਇਨ੍ਹਾਂ ਕਹਿ ਕੇ ਗਲ ਨਾਲ ਲਾ ਲਵੀਂ...
ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ...

ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ...

ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ...

ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ...
ਵਿੱਚ ਇਸ਼ਕ ਦੇ ਜਿੱਤ ਤਾਂ ਕਰਮਾਂ ਵਾਲੇ ਹੱਥ ਹੀ ਆਵੇ,
ਕਈ ਬਣ ਜਾਂਦੇ ਰਾਜੇ, ਤੇ ਕਈਆਂ ਨੂੰ ਮੰਗਣ ਲਾਵੇ,
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ...

ਹੋਣੇ ਬਹੁਤੇ ਘੱਟ ਕਿ ਜਿਸ ਨੂੰ ਧੋਖਾ ਨਹੀਂ ਮਿਲਿਆ,
ਕੀ ਜਾਣੇ ਕਿੰਨਾ ਦੁੱਖੀ ਫੁੱਲਾਂ ਦੇ ਵਾਂਗੂ ਜੋ ਖਿਲਿਆ,
ਜਾਨੋ ਪਿਆਰਾ ਰੂਹ ਆਪਣੀ ਤੋਂ ਜਿਸਨੇ ਖੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ....

ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ ਆਖ ਕੇ ਮੁਸਕਰਾਉਂਦੇ ਨੇ ,


ਉਹਨਾਂ ਨੂੰ ਸ਼ਾਇਦ ਇਹ ਨੀ ਪਤਾ ਕਿ ਪੱਥਰ ਤਾਂ ਪੱਥਰ ਹੀ ਰਹਿੰਦੇ ਨੇ


" ਅਖੀਰ ਚ  ਫੁੱਲ  ਹੀ   ਰੰਗ ਵਟਾਉਂਦੇ ਨੇ

Saturday, March 24, 2012

ਤੇਰੇ ਲਈ ਸਟੇਟਸ ਮੈਂ ਪਾਵਾਂ, ਤੇਰੇ ਲਈ ਗਾਣੇ share ਕਰਾ,

ਤੂੰ ਕੀ ਜਾਣੇ ਅਨਜਾਣੇ ਨੀ ਮੈਂ ਕਿੰਨੀ ਤੇਰੀ care ਕਰਾਂ,


ਕਿਓ ਦੂਰ ਦੂਰ ਤੂੰ ਹੋ ਜਾਵੇ ਮੈਂ ਜਿਨਾ ਤੇਨੂੰ near ਕਰਾਂ,


ਹੁਣ ਤੂ ਹੀ ਦਸ ਦੇ ਇਜਹਾਰ ਪਿਆਰ ਦਾ ਮੈਂ when,how ਤੇ where ਕਰਾਂ.....

Saturday, March 10, 2012

_ਤੇਰੇ ਤੋਂ ਦੂਰ ਜਾ ਕੇ ਵੀ ਦੂਰ ਜਾ ਨਹੀ ਹੋਣਾ_ 
_ਦਿਲ ਕਿੰਨਾ ਰੋਇਆ ਤੇਰੇ ਤੋਂ ਲੁਕਾ ਨਹੀ ਹੋਣਾ_ 
_ਗਮ ਇਹ ਨਹੀ ਕਿ ਤੈਨੂੰ ਪਾ ਨਹੀ ਹੋਣਾ_ 
_ਗਮ ਇਹ ਆ ਕਿ ਤੈਨੂੰ ਹੁਣ ਕਦੇ ਭੁਲਾ ਨਹੀ ਹੋਣਾ....

Sunday, March 4, 2012

ਇੱਕ ਦੁਨੀਆ ਦੇ ਤਾਅਨੇ ਤੇ ਦੂਜੀ ਚੁੱਪ ਓਹਦੀ ਮੈਨੂੰ ਖਾਈ ਜਾਦੀ ਏ....

ਜਿਹੜੀ ਇਹਨੀ ਵੀ ਖਬਰ ਨਹੀ ਰੱਖਦੀ ਸਾਡੀ ਕਿ ਅਸੀ ਜਿਉਦੇ ਹਾ ਜਾ ਮਰ ਗਏ ਹਾ

ਫਿਰ ਓਹਦੀ ਯਾਦ ਹਰ ਸਾਹ ਨਾਲ ਕਿਉ ਮੈਨੂ ਆਈ ਜਾਦੀ ਏ.. :(

Thursday, March 1, 2012

ਤੂੰ ਕੀਤਾ ਨਾ ਯਾਦ ਕਦੇ ਭੁੱਲ ਕੇ ਵੀ ਮੈਨੂੰ,
ਮੈ ਤੇਰੀ ਯਾਦ ਵਿੱਚ ਸਭ ਕੁੱਝ ਭੁਲਾ ਗਿਆ।
ਤੂੰ ਕੀਤੀ ਨਾ ਕਦਰ ਮੇਰੇ ਜ਼ਜਬਾਤਾ ਦੀ,
ਮੈ ਤੇਰੇ ਲਈ ਸਭ ਕੁੱਝ ਲੁਟਾ ਗਿਆ।
ਕੰਡਿਆ ਭਰਿਆ ਰਾਸਤਾ ਦੇਖ ਛੱਡ ਗਈ ਸੀ ਤੂੰ ਮੈਨੂੰ,
ਮੈਂ ਉਹਨਾ ਨੂੰ ਫੁੱਲਾ ਦੀ ਸੇਜ਼ ਸਮਝ ਪਾਰ ਕਰ ਗਿਆ।
ਮੁਬਾਰਕ ਹੋਵੇ ਤੈਨੂੰ ਬਹਾਰ ਦਾ ਮੌਸਮ,
ਮੈਂ ਤਾਂ ਪਤਝੜ ਨੂੰ ਹੀ ਬਹਾਰ ਬਣਾ ਲਿਆ।
ਹੈਰਾਨੀ ਹੋਵੇਗੀ ਤੈਨੂੰ ਇਹ ਸੁਣ ਕੇ ਕਿ ਮੈਂ ਮਜ਼ਬੂਰ ਹਾਂ ਜੀਣ ਲਈ,
ਮੌਤ ਨੇ ਵੀ ਮੈਥੋ ਚਿਹਰਾ ਛੁਪਾ ਲਿਆ।
ਖੁਸ਼ੀ ਨਾਲ ਲੰਘੇ ਤੇਰੀ ਜ਼ਿੰਦਗੀ ਦਾ ਹਰ ਇੱਕ ਲੰਮਹਾ,
"ਅੰਮਿ੍ਤ" ਨੇ ਤਾਂ ਗਮਾਂ ਨੂੰ ਹੀ ਜ਼ਿੰਦਗੀ ਬਣਾ ਲਿਆ।
ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,
ਪਰ ਕਦੇ ਵੀ ਸੱਜਣਾਂ ਤੂੰ ਮੇਰੇ ਲਈ ਬੇਗਾਨਾਂ ਨਹੀਂ ਸੀ,
ਮੈਂ ਪੁੱਛਦਾ ਰਹਾ ਕੀ ਵਜਾ ਸੀ ਮੈਨੂੰ ਠੁਕਰਾਨ ਦੀ,
ਪਰ ਕਹਿਣ ਨੂੰ ਤੇਰੇ ਕੋਲ ਕੋਈ ਬਹਾਨਾਂ ਨਹੀਂ ਸੀ,
ਅਜਕਲ ਰੋਜ ਸਜਦੀ ਹੈ ਦਿਲ ਜਲਿਆਂ ਦੀ ਮਹਫਿਲ ਮੇਰੀ ਕਬਰ ਤੇ,
ਪਰ ਸੁਣਿਆ ਤੇਰੇ ਸ਼ਹਿਰ ਪਹਿਲਾਂ ਕੋਈ ਮਖਾਨਾ ਨਹੀਂ ਸੀ,
ਇਕ ਅਹਸਾਨ ਰਹੇਗਾ ਉਮਰ ਭਰ ਜੋ ਤੂੰ ਮੈਨੂੰ ਮੇਰੀ ਪਹਿਚਾਨ ਦਿੱਤੀ,
ਸੱਚ ਪੁੱਛੇਂ ਤਾਂ ਤੇਰੇ ਬਿਨਾ ਸੱਜਣਾਂ ਇਸ ਕਮਲੇ ਦੀ ਕੀਮਤ ਇੱਕ ਆਨਾ ਵੀ ਨਹੀ ਸੀ,
ਤੇਰਾ ਪਿਆਰ ਹੀ ਹੈ ਜਿਸਨੇ ਮੈਨੂੰ ਲਿਖਨ ਲਗਾ ਦਿੱਤਾ,
ਵਰਨਾ ਮੇਰਾ ਅੰਦਾਜ ਪਹਿਲਾਂ ਕਦੇ ਇੰਨਾ ਸ਼ਾਇਰਾਨਾ ਨਹੀਂ ਸੀ
ਉਸ ਦਿਨ ਸ਼ਾਇਦ ਜੇ "Honey" ਦੁਨਿਆਂ ਚ ਹੋਵੇ ਜਾ ਨਾ ਹੋਵੇ
ਜਦੋਂ ਰੋਵੇਂਗੀ ਇਹ ਅੱਖ ਕਿ "Honey" ਜਿਹਾ ਸਚ-ਮੁੱਚ ਮੇਰਾ ਕੋਈ ਦੀਵਾਨਾ ਸੀ ...

Saturday, February 25, 2012

ਇਕੱਲਿਆਂ ਬੈਠੇ ਸੱਜਣ ਚੇਤੇ ਆ ਹੀ ਜਾਂਦੇ ਨੇ ♥♥
ਜਿੰਨਾ ਮਰਜ਼ੀ ਹੱਸ ਲੲੋ ਬੁੱਲ੍ਹਾਂ ਤੋਂ , ਦਿਲੋਂ ਰੁਆ ਹੀ ਜਾਂਦੇ ਨੇ ..!!!
ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨ,
ਮੈਂ ਵੀ ਖੁਸ਼-ਮਿਜਾਜ ਹੁੰਦਾ ਸੀ , ਅਜੇ ਕੱਲ ਦੀ ਗੱਲ ਹੈ..

Friday, February 24, 2012

♥ ਤੇਰੀ ਨਜ਼ਰ ਵਿਚ ਭਾਵੇ ਮੇਰੀ ਅਹਮੀਅਤ ਕੁਝ ਵੀ ਹੋਵੇ ♥
♥ ਪਰ ਕਦੇ ਮੇਰੇ ਤੋ ਆਪਣੀ ਅਹਮੀਅਤ ਬਾਰੇ ਪੁੱਛ ਨਾ ਲਵੀ ♥
♥ ਮੈਨੂ ਦੱਸਣਾ ਨੀ ਆਉਂਦਾ ਕੇ "ਜਿੰਦਗੀ" ਕੀ ਹੁੰਦੀ ਆ ♥

Saturday, February 18, 2012


ਮੇਰੇ ਜ਼ੁਰਮਾ ਦਾ ਰੱਬ ਐਸਾ ਫੈਸਲਾ ਸੁਣਾਵੇ,
ਮੈਂ ਹੋਵਾਂ ਆਖਰੀ ਸਾਹਾਂ ਤੇ ਉਹ ਮਿਲਣ ਮੈਨੂੰ ਆਵੇ,

ਮੇਰੇ ਸੀਨੇ ਉੱਤੇ ਹੋਣ ਯਾਰੋ ਜ਼ਖ਼ਮ ਹਜ਼ਾਰਾਂ,
ਮੇਰਾ ਵੇਖ ਕੇ ਇਹ ਹਾਲ ਉਹਦੀ ਅੱਖ ਭਰ ਆਵੇ ,

ਮੈਨੂੰ ਬੁੱਕਲ ' ਲੈ ਕੇ ਫੇਰ ਭੁੱਬਾ ਮਾਰ ਰੋਵੇ,
ਬਸ ਅੱਜ ਮੇਰੇ ਉੱਤੇ ਐਨਾ ਹੱਕ ਉਹ ਜਤਾਵੇ,

ਪਹਿਲੇ ਰੁੱਸਦੀ ਸੀ ਜਿਵੇਂ ਉਹ ਗੱਲ ਗੱਲ ਉੱਤੇ,
ਅੱਜਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ,

ਫੇਰ ਰੋਂਦੀ ਰੋਂਦੀ ਕਹੇ ਤੈਨੂੰ ਕਦੀ ਨੀ ਬੁਲਾਣਾ,
ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ,

ਇਹ ਰੱਬ ਦੀਆਂ ਖੇਡਾਂ ਉਹਨੂੰ ਕਿਵੇਂ ਸਮਝਾਵਾਂ,
ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ,

ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ,
ਮੇਰਾ ਆਖਰੀ ਉਹ ਸਾਹ ਐਨਾ ਲੰਮਾ ਹੋ ਜਾਵੇ,

ਕੁਝ ਪਲ ਰਹਾਂ ਉਹਦੀਆਂ ਬਾਹਾਂ ' ਮੈਂ ਕੈਦ,
ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਜਾਵੇ,

ਬਸ ਪੂਰੀ ਕਰ ਦੇਵੇ ਮੇਰੀ ਆਖਰੀ ਖਵਾਇਸ਼,
ਮੇਰੀ ਲਾਸ਼ ਨੂੰ ਉਹ ਆਪਣੀ ਚੁੰਨੀ ਨਾਲ ਢਕ ਜਾਵੇ,

ਮੈਂ ਆਵਾਂਗੀ ਉਡੀਕੀ ਮੈਨੂੰ ਅਗਲੇ ਜਨਮ,
ਜਾਂਦੀ ਜਾਂਦੀ ਫੇਰ ਝੂਠਾ ਜਿਹਾ ਵਾਦਾ ਕਰ ਜਾਵੇ,

Saturday, February 4, 2012

ਬੱਚਿਆ ਜੇਹੀ ਭੋਲੀ ਸੀ ਦਿਲ ਦੀ
ਰੱਬ ਮਿਲਦਾ ਸੀ ਜਦ ਸੀ ਮਿਲਦੀ
ਉਸਨੂੰ ਪਾਉਣ ਤੋ ਮਗਰੋ ਸੀ ਸਭ ਮੁੱਕ ਗਈਆਂ ਫਰਿਆਦਾ
ਕਮਲਾ ਕਰ ਛੱਡਿਆਂ ਮੈਨੂੰ ਉਸ ਕਮਲੀ ਦੀਆ ਯਾਦਾਂ

ਹਾਏ ਸੀ ਕਿੰਨਾ ਪਿਆਰ ਜਤਾਉਦੀ
ਮੇਰੇ ਦੁੱਖ ਸੀ ਆਪ ਹੰਡਾਉਦੀ,
ਰੋਦਾ ਤਾ ਰੋਣ ਨੀ ਦੇਦੀ,
ਹੱਸਦਾ ਤਾਂ ਚੁੱਪ ਹੋਣ ਨਾ ਦੇਦੀ,
ਮੇਰੀ ਖਾਤਿਰ ਰੱਬ ਦੇ ਦਰ ਤੋ ਮੰਗਦੀ ਰੋਜ਼ ਮੁਰਾਦਾਂ
ਕਮਲਾ ਕਰ ਛੱਡਿਆਂ ਮੈਨੂੰ ਉਸ ਕਮਲੀ ਦੀਆ ਯਾਦਾਂ........

about the blogger..................

Koi Na Jaane Rang Maalak De,
Kad Ki to Ki Kar Jaave..

Raaje Nu Kad Karda Mangta,
te Kad Mangta Takhat Bithave..

AA KHAAK Jini Aukaat Na Meri,
Maithon Uppar Jag Saaara,

Mere Vich Gunn Na Koi,
Mera WAHEGURU Bakhshanhara...


ਦੂਜਿਆਂ ਦੀ ਦੇਖ ਪੂਰੀ ਆਪਣੀ ਅੱਧੀ ਸੁੱਟੀਏ ਨਾ,
ਜਿੱਡੀ ਹੋਵੇ ਪਲਾਂਘ ਓਦੋਂ ਵੱਡਾ ਕਦਮ ਪੁੱਟੀਏ ਨਾ,
ਜਿਨਾਂ ਮਰਜੀ ਨਖੇੜੀਏ ਨੌਹਾਂ ਨਾਲੋਂ ਅੱਡ ਹੁੰਦੇ ਨਾ ਮਾਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥

.ਬਿਨਾ ਇਮਤਿਹਾਨ ਦੇ ਕੋਈ ਪਾਸ ਹੋ ਨਹੀਂਓ ਸਕਦਾ,
ਜੀਹਦੇ ਪੱਲੇ ਨਾ ਕੁੱਝ ਓਹੋ ਕੁੱਝ ਖੋ ਨਹੀਂਓ ਸਕਦਾ,
ਜਿਸ ਦਰ ਦੇ ਭੀੜੇ ਦਰਵਾਜੇ ਓਥੋਂ ਰੱਖੀਏ ਨਾ ਆਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥


i consider my frnds as my treasure......................im nothing without my frnds..........may god fulfill all their dreams...........When you can't remember why you're hurt, that's when you're healed nd mine frnds prove dis many times. for me my frnds r everything.....my every relation is precious to me. i like to make new frnds nd always ready to help my frnds in any possible way.....I expect only trust,understanding nd honesty from my frnds.
..
Countless people came into my life, countless left it... Things never made a difference... Though the Very Near and Dear ones who left my life forever, still make me cry whenever the sweet memories of theirs flash back...............

-----my feeling for life is to avoiding hurting from others and comforting those who are sad.-----...
i always try frnds dat I ll Hack ur Tearz & ll Give u The Password 0f Smile ツ

ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਪਹਿਲਾਂ ਰੱਬ ਦਾ ਨਾ ਲੇਣਾ ..
.....................................................................

Wednesday, January 25, 2012

ik luk,,,,,,,,,,,,,,,,,,,,,,,,,,,

♡ ਅੱਸੀ ਹੱਸਕੇ ਕਦੇ ਵੀ ਵੇਖਿਆ ਨਾ, ਇਕ ਤੇਰੇ ਜਾਣ ਪਿਛੋਂ, ♡
ਨਿੱਗ ਖੁਸੀਆਂ ਦਾ ਕਦੇ ਸੇਕਿਆ ਨਾ, ਨੀ ਇਕ ਤੇਰੇ ਜਾਣ
ਪਿਛੋਂ, ♡ ਉਂਝ ਤਾ ਹਸੀਨ ਚੇਹਰੇ ਦਿਸਦੇ ਨੇ ਲਖਾਂ ਐਥੇ,
♡ ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ,