Tuesday, May 15, 2012

ਵਿੱਚ ਇਸ਼ਕ ਦੇ ਜਿੱਤ ਤਾਂ ਕਰਮਾਂ ਵਾਲੇ ਹੱਥ ਹੀ ਆਵੇ,
ਕਈ ਬਣ ਜਾਂਦੇ ਰਾਜੇ, ਤੇ ਕਈਆਂ ਨੂੰ ਮੰਗਣ ਲਾਵੇ,
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ...

ਹੋਣੇ ਬਹੁਤੇ ਘੱਟ ਕਿ ਜਿਸ ਨੂੰ ਧੋਖਾ ਨਹੀਂ ਮਿਲਿਆ,
ਕੀ ਜਾਣੇ ਕਿੰਨਾ ਦੁੱਖੀ ਫੁੱਲਾਂ ਦੇ ਵਾਂਗੂ ਜੋ ਖਿਲਿਆ,
ਜਾਨੋ ਪਿਆਰਾ ਰੂਹ ਆਪਣੀ ਤੋਂ ਜਿਸਨੇ ਖੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ....

No comments:

Post a Comment