learning the lessons of life
Tuesday, May 29, 2012
ਬਸ ਇਕ ਤੇਰੀ ਚੁਪ ਹੀ ਦਿਲ ਤੋੜ ਦਿੰਦੀ ਹੈ ..........
ਬਾਕੀ ਸਬ ਗੱਲਾਂ ਤਾਂ ਚੰਗੀਆਂ ਨੇ .............
.
.
.
.
.
.
.
ਤੇਰੀ ਤਸਵੀਰ ਵਿਚ ...............!!!!!!!!!!
Monday, May 28, 2012
ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ ,
ਸੱਭ ਕੁੱਝ ਤੇਰੇ ਨਾਮ ਕਰਤਾ ,
ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ ,
ਖੁਦ ਨੂੰ ਤੇਰੇ ਲਈ ਆਮ ਕਰਤਾ |
Sunday, May 27, 2012
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,
ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,
ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,
ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,
ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,
ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,
ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ....
Thursday, May 24, 2012
ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ ਹਰ ਵਕਤ ਸਾਥ ਤੁਹਾਡਾ ਨਸੀਬ ਹੋਵੇ ,,,
ਪਰ ਉਥੇ ਰੱਬ ਵੀ ਕੀ ਕਰੇਂ ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ........
Monday, May 21, 2012
DEDICATED to mine best JO MENU BADAL K AAP HE BADAL GAYI........ :-(
Thursday, May 17, 2012
ਤੈਨੂੰ ਦਿਲ ਚੋ ਕੱਢਣਾ ਔਖਾ ਏ,ਤੈਨੂੰ ਪਾਉਣਾ ਵੀ ਆਸਾਨ ਨਹੀ,
ਨਾ ਸਮਝੀਏ ਤੇਰੀ ਮਜਬੂਰੀ ਨੂੰ, ਅਸੀ ਏਨੇ ਵੀ ਨਦਾਨ ਨਹੀ,
ਤੇਰੀ ਯਾਦ ਸਹਾਰੇ ਜੀ ਲਵਾਂਗੇ,ਸਦਾ ਕਰਦੇ ਰਹਾਂਗੇ ਪਿਆਰ ਤੈਨੂੰ,
ਅਸੀ ਸਮਝਾਂਗੇ ਸਾਡੇ ਸੁਪਨਿਆ ਦਾ,ਇੱਕ ਗੁੰਮਿਆ ਹੋਇਆ ਕਿਰਦਾਰ ਤੈਨੂੰ…
Tuesday, May 15, 2012
♡ ਮੇਰੀ ਕੋਈ ਖਤਾ ਤਾ ਸਾਬੀਤ ਕਰ__,
♡ ਜੇ ਬੁਰਾ ਹਾਂ ਤਾ ਬੁਰਾ ਸਾਬੀਤ ਕਰ__,
♡ ਤੈਨੂੰ ਚਾਹਿਆ ਹੈ ਕਿਨਾ Amrit ਨੇ ਤੂੰ ਕੀ ਜਾਣੇ__,
♡ ਚਲ ਮੈਂ ਬੇਵਫਾ ਹੀ ਸਹੀ ਤੂੰ ਆਪਣੀ ਵਫਾ ਸਾਬੀਤ ਕਰ__,
ਜਿੰਦਗੀ ਵਿੱਚ ਫੇਰ ਕਦੇ ਜੇ ਮਿਲੇ ਆਪਾਂ,
ਸਾਨੂੰ ਦੇਖ ਕੇ ਨਾ ਨਜ਼ਰਾਂ ਝੁਕਾ ਲਵੀਂ,
ਤੈਨੂੰ ਦੇਖਿਆ ਲਗਦਾ ਯਾਰ ਕੀਤੇ,
ਬਸ ਇਨ੍ਹਾਂ ਕਹਿ ਕੇ ਗਲ ਨਾਲ ਲਾ ਲਵੀਂ...
ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ...
ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ...
ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ...
ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ...
ਵਿੱਚ ਇਸ਼ਕ ਦੇ ਜਿੱਤ ਤਾਂ ਕਰਮਾਂ ਵਾਲੇ ਹੱਥ ਹੀ ਆਵੇ,
ਕਈ ਬਣ ਜਾਂਦੇ ਰਾਜੇ, ਤੇ ਕਈਆਂ ਨੂੰ ਮੰਗਣ ਲਾਵੇ,
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ...
ਹੋਣੇ ਬਹੁਤੇ ਘੱਟ ਕਿ ਜਿਸ ਨੂੰ ਧੋਖਾ ਨਹੀਂ ਮਿਲਿਆ,
ਕੀ ਜਾਣੇ ਕਿੰਨਾ ਦੁੱਖੀ ਫੁੱਲਾਂ ਦੇ ਵਾਂਗੂ ਜੋ ਖਿਲਿਆ,
ਜਾਨੋ ਪਿਆਰਾ ਰੂਹ ਆਪਣੀ ਤੋਂ ਜਿਸਨੇ ਖੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ....
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ ਆਖ ਕੇ ਮੁਸਕਰਾਉਂਦੇ ਨੇ ,
ਉਹਨਾਂ ਨੂੰ ਸ਼ਾਇਦ ਇਹ ਨੀ ਪਤਾ ਕਿ ਪੱਥਰ ਤਾਂ ਪੱਥਰ ਹੀ ਰਹਿੰਦੇ ਨੇ
" ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ
Newer Posts
Older Posts
Home
Subscribe to:
Posts (Atom)