Saturday, March 24, 2012
Thursday, March 1, 2012
ਤੂੰ ਕੀਤਾ ਨਾ ਯਾਦ ਕਦੇ ਭੁੱਲ ਕੇ ਵੀ ਮੈਨੂੰ,
ਮੈ ਤੇਰੀ ਯਾਦ ਵਿੱਚ ਸਭ ਕੁੱਝ ਭੁਲਾ ਗਿਆ।
ਤੂੰ ਕੀਤੀ ਨਾ ਕਦਰ ਮੇਰੇ ਜ਼ਜਬਾਤਾ ਦੀ,
ਮੈ ਤੇਰੇ ਲਈ ਸਭ ਕੁੱਝ ਲੁਟਾ ਗਿਆ।
ਕੰਡਿਆ ਭਰਿਆ ਰਾਸਤਾ ਦੇਖ ਛੱਡ ਗਈ ਸੀ ਤੂੰ ਮੈਨੂੰ,
ਮੈਂ ਉਹਨਾ ਨੂੰ ਫੁੱਲਾ ਦੀ ਸੇਜ਼ ਸਮਝ ਪਾਰ ਕਰ ਗਿਆ।
ਮੁਬਾਰਕ ਹੋਵੇ ਤੈਨੂੰ ਬਹਾਰ ਦਾ ਮੌਸਮ,
ਮੈਂ ਤਾਂ ਪਤਝੜ ਨੂੰ ਹੀ ਬਹਾਰ ਬਣਾ ਲਿਆ।
ਹੈਰਾਨੀ ਹੋਵੇਗੀ ਤੈਨੂੰ ਇਹ ਸੁਣ ਕੇ ਕਿ ਮੈਂ ਮਜ਼ਬੂਰ ਹਾਂ ਜੀਣ ਲਈ,
ਮੌਤ ਨੇ ਵੀ ਮੈਥੋ ਚਿਹਰਾ ਛੁਪਾ ਲਿਆ।
ਖੁਸ਼ੀ ਨਾਲ ਲੰਘੇ ਤੇਰੀ ਜ਼ਿੰਦਗੀ ਦਾ ਹਰ ਇੱਕ ਲੰਮਹਾ,
"ਅੰਮਿ੍ਤ" ਨੇ ਤਾਂ ਗਮਾਂ ਨੂੰ ਹੀ ਜ਼ਿੰਦਗੀ ਬਣਾ ਲਿਆ।

ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,
ਪਰ ਕਦੇ ਵੀ ਸੱਜਣਾਂ ਤੂੰ ਮੇਰੇ ਲਈ ਬੇਗਾਨਾਂ ਨਹੀਂ ਸੀ,
ਮੈਂ ਪੁੱਛਦਾ ਰਹਾ ਕੀ ਵਜਾ ਸੀ ਮੈਨੂੰ ਠੁਕਰਾਨ ਦੀ,
ਪਰ ਕਹਿਣ ਨੂੰ ਤੇਰੇ ਕੋਲ ਕੋਈ ਬਹਾਨਾਂ ਨਹੀਂ ਸੀ,
ਅਜਕਲ ਰੋਜ ਸਜਦੀ ਹੈ ਦਿਲ ਜਲਿਆਂ ਦੀ ਮਹਫਿਲ ਮੇਰੀ ਕਬਰ ਤੇ,
ਪਰ ਸੁਣਿਆ ਤੇਰੇ ਸ਼ਹਿਰ ਪਹਿਲਾਂ ਕੋਈ ਮਖਾਨਾ ਨਹੀਂ ਸੀ,
ਇਕ ਅਹਸਾਨ ਰਹੇਗਾ ਉਮਰ ਭਰ ਜੋ ਤੂੰ ਮੈਨੂੰ ਮੇਰੀ ਪਹਿਚਾਨ ਦਿੱਤੀ,
ਸੱਚ ਪੁੱਛੇਂ ਤਾਂ ਤੇਰੇ ਬਿਨਾ ਸੱਜਣਾਂ ਇਸ ਕਮਲੇ ਦੀ ਕੀਮਤ ਇੱਕ ਆਨਾ ਵੀ ਨਹੀ ਸੀ,
ਤੇਰਾ ਪਿਆਰ ਹੀ ਹੈ ਜਿਸਨੇ ਮੈਨੂੰ ਲਿਖਨ ਲਗਾ ਦਿੱਤਾ,
ਵਰਨਾ ਮੇਰਾ ਅੰਦਾਜ ਪਹਿਲਾਂ ਕਦੇ ਇੰਨਾ ਸ਼ਾਇਰਾਨਾ ਨਹੀਂ ਸੀ
ਉਸ ਦਿਨ ਸ਼ਾਇਦ ਜੇ "Honey" ਦੁਨਿਆਂ ਚ ਹੋਵੇ ਜਾ ਨਾ ਹੋਵੇ
ਜਦੋਂ ਰੋਵੇਂਗੀ ਇਹ ਅੱਖ ਕਿ "Honey" ਜਿਹਾ ਸਚ-ਮੁੱਚ ਮੇਰਾ ਕੋਈ ਦੀਵਾਨਾ ਸੀ ...

Subscribe to:
Posts (Atom)