Koi Na Jaane Rang Maalak De,
Kad Ki to Ki Kar Jaave..
Raaje Nu Kad Karda Mangta,
te Kad Mangta Takhat Bithave..
AA KHAAK Jini Aukaat Na Meri,
Maithon Uppar Jag Saaara,
Mere Vich Gunn Na Koi,
Mera WAHEGURU Bakhshanhara...
ਦੂਜਿਆਂ ਦੀ ਦੇਖ ਪੂਰੀ ਆਪਣੀ ਅੱਧੀ ਸੁੱਟੀਏ ਨਾ,
ਜਿੱਡੀ ਹੋਵੇ ਪਲਾਂਘ ਓਦੋਂ ਵੱਡਾ ਕਦਮ ਪੁੱਟੀਏ ਨਾ,
ਜਿਨਾਂ ਮਰਜੀ ਨਖੇੜੀਏ ਨੌਹਾਂ ਨਾਲੋਂ ਅੱਡ ਹੁੰਦੇ ਨਾ ਮਾਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥
.ਬਿਨਾ ਇਮਤਿਹਾਨ ਦੇ ਕੋਈ ਪਾਸ ਹੋ ਨਹੀਂਓ ਸਕਦਾ,
ਜੀਹਦੇ ਪੱਲੇ ਨਾ ਕੁੱਝ ਓਹੋ ਕੁੱਝ ਖੋ ਨਹੀਂਓ ਸਕਦਾ,
ਜਿਸ ਦਰ ਦੇ ਭੀੜੇ ਦਰਵਾਜੇ ਓਥੋਂ ਰੱਖੀਏ ਨਾ ਆਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥
i consider my frnds as my treasure......................im nothing without my frnds..........may god fulfill all their dreams...........When you can't remember why you're hurt, that's when you're healed nd mine frnds prove dis many times. for me my frnds r everything.....my every relation is precious to me. i like to make new frnds nd always ready to help my frnds in any possible way.....I expect only trust,understanding nd honesty from my frnds.
..
Countless people came into my life, countless left it... Things never made a difference... Though the Very Near and Dear ones who left my life forever, still make me cry whenever the sweet memories of theirs flash back...............
-----my feeling for life is to avoiding hurting from others and comforting those who are sad.-----...
i always try frnds dat I ll Hack ur Tearz & ll Give u The Password 0f Smile ツ
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ ਪਹਿਲਾਂ ਰੱਬ ਦਾ ਨਾ ਲੇਣਾ ..
.....................................................................