Thursday, November 29, 2012

I tried hard to get over with this pain..
But I really couldn't help it...
Tried to accept u just as a Friend...
But the Love I have inside for You
Its So True to forget...
Though I Died inside when you told me
how much you Love Her...
How you Cry for her...
How you Long for her love...
But you never feel the pain of my dying soul..
How eachday I broke myself to support you...
How I had to wish that you get her back...
Still Hoping that someday you'll choose me
instead...
Someday I'll smile when you get her Love...
'n wish you a happy Life where I'm NOT with
u..
I constantly fear that day of loosing You
Forever...
But Till then I Can Keep Hoping.. :(
I pray every night 'n it isn't for me...
It's for someone else..
Sometimes I feel like I'll never feel the same
again
Sometimes I just want to watch the world
burn...
This empty world where you cant be Mine..!

Monday, July 16, 2012

ਅੱਜ ਵੀ ਸੁਣਦੀਆਂ
ਆਵਾਜ਼ਾਂ ਉਹਦੀ ਮਿਠੀ ਪਿਆਰੀ ਤਾਰ ਦੀਆਂ,
ਕਿਵੇਂ ਭੁਲਾਵਾਂ ਯਾਦਾਂ ਮੈਂ ਮੈਨੂੰ ਭੁੱਲ ਚੁੱਕੀ ਮੁਟਿਆਰ ਦੀਆਂ.......

Tuesday, May 29, 2012



ਬਸ ਇਕ ਤੇਰੀ ਚੁਪ ਹੀ ਦਿਲ ਤੋੜ ਦਿੰਦੀ ਹੈ ..........

ਬਾਕੀ ਸਬ ਗੱਲਾਂ ਤਾਂ ਚੰਗੀਆਂ ਨੇ .............
.
.
.
.
.
.
.
ਤੇਰੀ ਤਸਵੀਰ ਵਿਚ ...............!!!!!!!!!!

Monday, May 28, 2012



ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ , 



ਸੱਭ ਕੁੱਝ ਤੇਰੇ ਨਾਮ ਕਰਤਾ ,



ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ ,



ਖੁਦ ਨੂੰ ਤੇਰੇ ਲਈ ਆਮ ਕਰਤਾ |

Sunday, May 27, 2012

ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ....

Thursday, May 24, 2012

ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ ਹਰ ਵਕਤ ਸਾਥ ਤੁਹਾਡਾ ਨਸੀਬ ਹੋਵੇ ,,,




ਪਰ ਉਥੇ ਰੱਬ ਵੀ ਕੀ ਕਰੇਂ ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ........

Monday, May 21, 2012


DEDICATED to mine best JO MENU BADAL K AAP HE  BADAL GAYI........  :-(